skip to main
|
skip to sidebar
ਪੰਜਾਬੀ ਬੋਲ
ਮਹਿਕ ਪੰਜਾਬ ਦੀ...
Thursday, October 1, 2009
ਪੱਤਝੜ ਆਉਂਦੀ...
ਬਲ਼ਦੀ ਧੁੱਪ ਜਦ ਕੂਲ਼ੀ ਹੋ ਕੇ ਬਿਰਖ ਦੇ ਗਲ਼ ਵਿੱਚ ਬਾਹਾਂ ਪਾਉਂਦੀ,
ਸੋਨ ਸੁਨਹਿਰੀ ਰਿਸ਼ਮਾਂ ਛੱਡਦੀ, ਮਿੱਟੀ ਦਾ ਕਣ - ਕਣ ਰੁਸ਼ਨਾਉਂਦੀ,
ਪੱਤਝੜ ਆਉਂਦੀ, ਪੱਤਝੜ ਆਉਂਦੀ...
Saturday, September 12, 2009
ਚੱਲ, ਘਰ ਨੂੰ ਚੱਲੀਏ
ਸ਼ਾਮ ਪਈ ਚੱਲ ਘਰ ਨੂੰ ਚੱਲੀਏ ਘਰ ਵਿੱਚ ਕੋਈ ਉਡੀਕ ਰਿਹਾ ਹੈ,
ਚੇਤੇ ਕਰ ਕਰ ਤੈਨੂੰ ਜਿਸਦਾ ਪਲ ਪਲ ਔਖਾ ਬੀਤ ਰਿਹਾ ਹੈ..
ਸਿਰਨਾਵਿਆਂ ਤੋਂ ਦੂਰ
ਸ਼ਹਿਰ ਦੇ ਸਿਰਨਾਵਿਆਂ ਤੋਂ ਦੂਰ, ਇੱਕ ਦੁਨੀਆ ਇਹ ਵੀ ਵਸਦੀ ਏ..
Wednesday, August 12, 2009
ਕੌਣ ਹਾਂ ਮੈਂ...
ਕੌਣ ਹਾਂ ਮੈਂ ਇਹ ਪਤਾ ਲਾ ਲੱਗਦਾ,
ਆਪ ਗਵਾਚਾ ਤੈਨੂੰ ਲੱਭਦਾ...
Sunday, May 31, 2009
ਸਲੀਬ
ਕਹਿ ਤਾਂ ਸਹੀ ਕਿ ਬੰਦਾ ਕੋਈ ਰੱਬ ਨਹੀਂ ਹੋ ਸਕਦਾ,
ਚਾੜ੍ਹ ਕੇ ਸੂਲ਼ੀ ਤੈਨੂੰ ਵੀ ਭਗਵਾਨ ਬਣਾ ਦੇਵਾਂਗੇ...
Wednesday, March 11, 2009
ਫੁੱਲ
ਜੀਅ ਕਰਦਾ ਮੈਂ ਫੁੱਲ ਹੋ ਜਾਵਾਂ...
ਜਿਹੜੇ ਰਾਹੀਂ ਤੂੰ ਆਉਣਾ ਏ, ਓਹਨਾਂ ਰਾਹਾਂ ਤੇ ਵਿਛ ਜਾਵਾਂ...
ਯੂਨੀਵਰਸਿਟੀ
ਓਹ ਖੁੱਲ੍ਹ ਓਹ ਬਹਾਰ ਹੁਣ ਨਹੀ ਲੱਭਦੇ,
ਓਹ ਯੂਨੀਵਰਸਿਟੀ ਓਹ ਯਾਰ ਹੁਣ ਨਹੀ ਲੱਭਦੇ...
Older Posts
Home
Subscribe to:
Posts (Atom)
© 2009
ਸਭ ਹੱਕ ਰਾਖਵੇਂ ਹਨ। ਕਿਰਪਾ ਕਰਕੇ ਕੋਈ ਵੀ ਰਚਨਾ ਬਿਨਾ ਆਗਿਆ ਕਾਪੀ ਨਾ ਕਰੋ ਜੀ। ਸਹਿਯੋਗ ਲਈ ਧੰਨਵਾਦ।
All rights reserved. Please do not copy content from this page without permission. Thanks for your co-operation.
Blog Archive
▼
2009
(11)
▼
October
(1)
ਪੱਤਝੜ ਆਉਂਦੀ...
►
September
(2)
►
August
(1)
►
May
(1)
►
March
(6)
Related Links
ਰਿਸ਼ਮ
ਪਾਨੀ ਪਾਨੀ ਰੇ...
-
ਸਾਲ 1996 ਦੇ ਅਕਤੂਬਰ ਮਹੀਨੇ ਦਾ ਆਖਰੀ ਸ਼ੁੱਕਰਵਾਰ ਸੀ ਜਦ ਹਰ ਆਮ ਹਿੰਦੀ ਫਿਲਮ ਵਾਂਗ ਹੀ 'ਮਾਚਿਸ' ਰਿਲੀਜ਼ ਹੋਈ। ਗੁਲਜ਼ਾਰ ਸਾਹਿਬ ਦੀ ਲਿਖੀ ਕਹਾਣੀ ਵਿੱਚੋਂ ਜ਼ਿਆਦਾਤਰ ਪੰਜਾਬੀਆਂ ਨੂੰ ਓਹ ਕੁਛ ਦ...
Banny Sidhu - ਪੰਜਾਬੀ ਕਵਿਤਾ - Punjabi Poetry
ਮੈਂ ਸ਼ਾਇਦ ਕੱਲ੍ਹ ਤੱਕ ਨਾ ਰਹਾਂ
-
ਜੋ ਕਹਿਣਾ ਮੈਨੂੰ ਅੱਜ ਹੀ ਕਹਿ ਲੈ, ਦੋ ਘੜੀਆਂ ਆ ਰਲ਼ ਕੇ ਬਹਿ ਲੈ, ਹੁਣ ਹੋਰ ਮੈਂ ਤੈਨੂੰ ਕੀ ਕਹਾਂ? ਮੈਂ ਸ਼ਾਇਦ ਕੱਲ੍ਹ ਤੱਕ ਨਾ ਰਹਾਂ... ਹੋ ਸਕਦੈ ਕੱਲ੍ਹ ਹੋਠਾਂ ਉੱਤੇ, ਚੁੱਪ ਦਾ ਮੋਟਾ ਜੰਦਰ...
About Me
sunshine
View my complete profile
Visitors